ਜਿਹੜੀਆ ਕੌਮਾਂ ਆਪਣੇ ਸ਼ਹੀਦਾ ਨੂੰ ਭੁਲਾ ਦਿੰਦੀਆ ਹਨ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦੀਆ-ਕੈਬਨਿਟ ਮੰਤਰੀ ਰੰਧਾਵਾ

ਸ਼ਹੀਦ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾ ਦੀ ਯਾਦ ’ਚ ਪਿੰਡ ਧਾਰੋਵਾਲੀ ’ਚ ਮਹਾਨ ਗੁਰਮਤਿ ਸਮਾਗਮ ਸੰਤ ਮਹਾਂਪੁਰਸ, ਨਿਹੰਗ ਸਿੰਘ ਜਥੇਬੰਦੀਆ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ       ਕੋਟਲੀ ਸੂਰਤ ਮੱਲ੍ਹੀ (ਗੁਰਦਾਸਪੁਰ), 21 ਫਰਵਰੀ ( ਮੰਨਨ ਸੈਣੀ ) ਪਿੰਡ ਧਾਰੋਵਾਲੀ ’ਚ ਸਾਕਾ ਨਨਕਾਣਾ ਸਾਹਿਬ ਦੇ ਮੋਢੀ ਅਮਰ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਨਨਕਾਣਾ ਸਾਹਿਬ ਦੇ … Continue reading ਜਿਹੜੀਆ ਕੌਮਾਂ ਆਪਣੇ ਸ਼ਹੀਦਾ ਨੂੰ ਭੁਲਾ ਦਿੰਦੀਆ ਹਨ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦੀਆ-ਕੈਬਨਿਟ ਮੰਤਰੀ ਰੰਧਾਵਾ